Hear You Can Download Har Jio Jaa Tu Mera Mitter Hai Gurbani Quotes In Punjabi Image, Gurbani Quotes In Hindi Text With Quotes Meaning In Booth languages. The Gurbani written on the quotes image is written on page 1097 of Guru Granth Sahib.
ਰਾਗੁ ਮਾਰੂ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 1097 Raag Maaroo - Guru Arjan Dev Ji - Sri Guru Granth Sahib Ji - Ang 1097
ਪਵੜੀ ॥
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥
ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
More Gurbani Quotes Image
Manda Kise Na Akhiye Pad Akhar Eho Bujhye Gurbani Quotes
Manda Kise Na Akhiye Pad Akhar Eho Bujhye Gurbani Quotes ਰਾਗੁ ਆਸਾ - ਸ੍ਰੀ ਗੁਰੂ ਗ੍ਰੰਥ ਸਾਹਿਬ...
Bura Bhala Koh Kis No Kahiye Gurbani Quotes
Bura Bhala Koh Kis No Kahiye ਰਾਗੁ ਆਸਾ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 383 Raag Aasaa - Guru Arjan Dev...
Kaho Nanak Sab Teri Wadiyai Gurbani Quotes
Kaho Nanak Sab Teri Wadiyai Gurbani Quotes ਰਾਗੁ ਆਸਾ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ -...
Sri Guru Har Krishan Sahib Ji De Prakash Purab Diya lakh Lakh Wadhaiyan
Download Sri Guru Har Krishan Sahib Ji De Prakash Purab Diya lakh Lakh Wadhaiyan Image Quotes Sri Har Krishan Prakash...
Weheguru jee mehar karo sab te 🙏🏾🪔🙏🏾