Bura Bhala Koh Kis No Kahiye Gurbani Quotes

Youtube
Bura Bhala Koh Kis No Kahiye
Bura Bhala Koh Kis No Kahiye

ਰਾਗੁ ਆਸਾ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਅੰਗ 383

Raag Aasaa – Guru Arjan Dev Ji – Sri Guru Granth Sahib Ji – Ang 383

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮੑਾਰੇ ॥੧॥ ਰਹਾਉ 

Tell me, who should I call good or bad, since all beings are Yours? ||1||Pause||

ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ । ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ।੧।ਰਹਾਉ।

Get real time update about this post categories directly on your device, subscribe now.

Next Post

Leave a Reply

Your email address will not be published. Required fields are marked *

Donate

Live Kirtan Sri Harmandir Sahib
Live Kirtan Sri Harmandir Sahib