Should Sikhs celebrate this festival?
Many stories are prevalent in history in which history is narrated and shown. In which Rakhi was also associated with Sikh history. But Rakhi is not a Sikh festival. Many people also celebrate by saying that “Sri Guru Nanak Dev ji made Rakhi from his elder sister Bebe Nanki, Rakhi is also a festival of Sikhs, it has a deep connection in Sikh history.”
You must also have seen the picture of “big sister Babe Nanaki ji, tying rakhi to Sri Guru Nanak Dev ji”. Let me tell you that Rakhi has nothing to do with Sikh history.
The tricks of making Sikh history myth by making such pictures have been going on since the time of the Gurus.
History
Five thousand years ago, who knew what Guru Sahibs looked like. But the painters and other artificial people thought of him and created the image of Guru by giving Guru Mahadra (greatness) to the pictures.
He emphasized Rakhi with the history of Sikhs by creating a historical picture by linking the festival of Rakhi with Guru Nanak Dev Ji and Bebe Nanaki. While Sikh history has nothing to do with Rakhi, “thread love”.
Rakhi is very great in Hinduism, this festival is associated with Lord Sri Krishna from Mahabharata, but the festival of Rakhi is also associated with Lord Indra.
ਰੱਖੜੀ ਅਤੇ ਗੁਰੂ ਨਾਨਕ ਦੇਵ ਜੀ ਦਾ ਸਬੰਧ
ਇਤਿਹਾਸ ਵਿਚ ਕਈ ਕਹਾਣੀਆਂ ਪ੍ਰਚਲਿਤ ਹਨ ਜਿਸ ਵਿਚ ਇਤਿਹਾਸ ਕਰ ਕੇ ਸੁਣਾਇਆ ਅਤੇ ਵਿਖਾਇਆ ਜਾਂਦਾ ਹੈ। ਜਿਸ ਵਿਚ ਰੱਖੜੀ ਨੂੰ ਸਿੱਖ ਇਤਿਹਾਸ ਨਾਲ ਵੀ ਜੋੜਿਆ ਗਯਾ। ਪਰ ਰੱਖੜੀ ਸਿੱਖਾਂ ਦਾ ਤਿਓਹਾਰ ਨਹੀਂ ਹੈ। ਕਈ ਲੋਕੀ ਇਹ ਕਹਿ ਵੀ ਮਨਾਉਂਦੇ ਹਨ ਕਿ “ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੋਂ ਰੱਖੜੀ ਬਣਵਾਈ ਸੀ, ਰੱਖੜੀ ਸਿੱਖਾਂ ਦਾ ਵੀ ਤਿਓਹਾਰ ਹੈ, ਇਸਦਾ ਸਿੱਖ ਇਤਿਹਾਸ ਵਿਚ ਡੂੰਗਾ ਲੈਣ-ਦੇਣ ਹੈ।”
ਤੁਸੀ ਵੀ ਆਪਣੇ ਆਸ-ਪਾਸ “ਵੱਡੀ ਭੈਣ ਬੇਬੇ ਨਾਨਕੀ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਖੜੀ ਬੰਨਦੇ ਤਸਵੀਰ ਵੇਖੀ ਹੋਵੇਗੀ। ਪਾਰ ਤੁਹਾਨੂੰ ਦੱਸ ਦਈਏ ਕਿ ਰੱਖੜੀ ਸਿੱਖ ਇਤਿਹਾਸ ਨਾਲ ਕੋਈ ਵੀ ਸੰਬੰਧ ਨਹੀਂ ਹੈ
ਐਜੋ ਜਿਹੀਆਂ ਤਸਵੀਰਾਂ ਬਣਾਕੇ ਸਿੱਖ ਇਤਿਹਾਸ ਨੂੰ ਮਿਤਿਹਾਦ ਬਣਾਉਣ ਦੀਆਂ ਚਾਲਾਂ ਗੁਰੂ ਸਾਹਿਬਾਨਾਂ ਦੇ ਸਮੇ ਤੋਂ ਚਲਦਿਆਂ ਆ ਰਹੀਆਂ ਹਨ।
ਅੱਜ ਤੋਂ ਪੰਜ ਸੋ ਸਾਲ ਪਹਿਲਾਂ ਕੌਣ ਜਾਣਦਾ ਸੀ ਕਿ, ਗੁਰੂ ਸਾਹਿਬਾਨ ਕਿਸ ਤਰਾਂ ਦੇ ਦਿਸਦੇ ਹਨ। ਪਰ ਚਿਤਰਕਾਰਾਂ ਤੇ ਹੋਰ ਬਨਾਵਟੀ ਲੋਕਾਂ ਨੇ ਉਨ੍ਹਾਂ ਬਾਰੇ ਸੋਚ ਤਸਵੀਰਾਂ ਨੂੰ ਗੁਰੂ ਮਹਾਂਦ੍ਰਾ (ਮਹਾਨਤਾ) ਦੇ ਕੇ ਗੁਰੂ ਰੂਪ ਦੀ ਰਚਨਾ ਕਰ ਦਿੱਤੀ
ਓਹੀਂ ਰੱਖੜੀ ਦਾ ਤਿਓਹਾਰ ਗੁਰੂ ਨਾਨਕ ਦੇਵ ਜੀ ਅਤੇ ਬੇਬੇ ਨਾਨਕੀ ਨਾਲ ਜੋੜ ਕੇ ਮਿਤਿਹਾਸ ਤਸਵੀਰ ਬਣਾ ਕੇ ਰੱਖੜੀ ਨੂੰ ਸਿੱਖਾਂ ਦੇ ਇਤਿਹਾਸ ਨਾਲ ਜ਼ੋਰ ਦਿੱਤਾ। ਜੱਦ ਕਿ ਸਿੱਖ ਇਤਿਹਾਸ ਦਾ “ਧਾਗਿਆਂ ਰੂਪੀ ਪਿਆਰ” ਰੱਖੜੀ ਨਾਲ ਕੋਈ ਸੰਬੰਧ ਨਹੀਂ ਹੈ।
ਰੱਖੜੀ ਹੁੰਦੁ ਧਰਮ ਵਿਚ ਬੜੀ ਮਹਾਨਤਾ ਹੈ ਇਸ ਤਿਓਹਾਰ ਦਾ ਸੰਬੰਧ ਮਹਾਭਾਰਤ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਦਾ ਇਸ ਦਾ ਸੰਬੰਧ ਹੈ ਪਰ ਰੱਖੜੀ ਦਾ ਤਿਓਹਾਰ ਇੰਦਰ ਦੇਵਤਾ ਨਾਲ ਵੀ ਜੋੜਦਾ ਹੈ
ਸਾਡਾ ਮਕਸਦ ਕਿਸੀ ਧਰਮ ਯਾ ਤਿਓਹਾਰ ਦੀ ਨਿੰਦਾ ਕਰਨਾ ਨਹੀਂ ਹੈ।