Daily Routine of Religious Activities at Golden Temple Amritsar
(Mid-October to Mid-January)
Time (ਸਮਾਂ) IST | ਰੋਜਾਨਾ ਰੁਟੀਨ (Punjabi) | Daily Routine (English) |
3:00 AM | ਕਿਵਾੜ ਖੁੱਲਣ ਅਤੇ ਕੀਰਤਨ ਆਰੰਭ | Open the door and start the kirtan |
3:50 AM | ਆਸਾ ਦੀ ਵਾਰ ਦਾ ਕੀਰਤਨ ਆਰੰਭ | The kirtan of Asa's Waar time begins |
5:00 AM | ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਚੱਲਣ ਦਾ ਸਮਾਂ | Time to walk from Palki Sahib Sri Akal Takht |
5:30 AM | ਪਹਿਲਾ ਹੁਕਮਨਾਮਾ | The first “decree” Hukamnama |
6:00 AM | ਪਹਿਲੀ ਅਰਦਾਸ | The first prayer |
7:00 AM | ਆਸਾ ਦੀ ਵਾਰ ਦੀ ਸਮਾਪਤੀ | The end of Asa's Waar time |
7:00- 7:15 AM | ਦੂਸਰੀ ਅਰਦਾਸ ਅਤੇ ਹੁਕਮਨਾਮਾ | Second Ardas and Hukamnama |
Evening | ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੂਰਜ ਛੁਪਣ ਉਪਰੰਤ ਸ਼ੁਰੂ ਹੁੰਦਾ ਹੈ | In the evening the recitation of Sodar “Rehraas” Sahib Ji begins after sunset |
9:30 PM | ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ | Hukamnama at the end of the night |
9:45 PM | ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਾਲਕੀ ਸਾਹਿਬ ਚੱਲਣ ਦਾ ਸਮਾਂ | Time to walk towards Sri Akal Takht Sahib |
ਫੱਗਣ, ਅੱਸੂ (Mid-February To Mid-March & Mid-September To Mid-October)
Time (ਸਮਾਂ) IST | ਰੋਜਾਨਾ ਰੁਟੀਨ (Punjabi) | Daily Routine (English) |
245 AM | ਕਿਵਾੜ ਖੁੱਲਣ ਅਤੇ ਕੀਰਤਨ ਆਰੰਭ | Open the door and start the kirtan |
3:45 AM | ਆਸਾ ਦੀ ਵਾਰ ਦਾ ਕੀਰਤਨ ਆਰੰਭ | The kirtan of Asa's Waar time begins |
4:45 AM | ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਚੱਲਣ ਦਾ ਸਮਾਂ | Time to walk from Palki Sahib Sri Akal Takht |
5:15 AM | ਪਹਿਲਾ ਹੁਕਮਨਾਮਾ | The first “decree” Hukamnama |
5:45 AM | ਪਹਿਲੀ ਅਰਦਾਸ | The first prayer |
6:45 AM | ਆਸਾ ਦੀ ਵਾਰ ਦੀ ਸਮਾਪਤੀ | The end of Asa's Waar time |
6:45- 7:00 AM | ਦੂਸਰੀ ਅਰਦਾਸ ਅਤੇ ਹੁਕਮਨਾਮਾ | Second Ardas and Hukamnama |
Evening | ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੂਰਜ ਛੁਪਣ ਉਪਰੰਤ ਸ਼ੁਰੂ ਹੁੰਦਾ ਹੈ | In the evening the recitation of Sodar “Rehras” Sahib Ji begins after sunset |
9:45 PM | ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ | Hukamnama at the end of the night |
10:00 PM | ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਾਲਕੀ ਸਾਹਿਬ ਚੱਲਣ ਦਾ ਸਮਾਂ | Time to walk towards Sri Akal Takht Sahib |
ਚੇਤ, ਭਾਂਦੋ (Mid-March To Mid-April & Mid-August To Mid-September)
Time (ਸਮਾਂ) IST | ਰੋਜਾਨਾ ਰੁਟੀਨ (Punjabi) | Daily Routine (English) |
2:30 AM | ਕਿਵਾੜ ਖੁੱਲਣ ਅਤੇ ਕੀਰਤਨ ਆਰੰਭ | Open the door and start the kirtan |
3:30 AM | ਆਸਾ ਦੀ ਵਾਰ ਦਾ ਕੀਰਤਨ ਆਰੰਭ | The kirtan of Asa's Waar time begins |
4:30 AM | ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਚੱਲਣ ਦਾ ਸਮਾਂ | Time to walk from Palki Sahib Sri Akal Takht |
5:00 AM | ਪਹਿਲਾ ਹੁਕਮਨਾਮਾ | The first “decree” Hukamnama |
5:30 AM | ਪਹਿਲੀ ਅਰਦਾਸ | The first prayer |
6:30 AM | ਆਸਾ ਦੀ ਵਾਰ ਦੀ ਸਮਾਪਤੀ | The end of Asa's Waar time |
6:30- 6:45 AM | ਦੂਸਰੀ ਅਰਦਾਸ ਅਤੇ ਹੁਕਮਨਾਮਾ | Second Ardas and Hukamnama |
Evening | ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੂਰਜ ਛੁਪਣ ਉਪਰੰਤ ਸ਼ੁਰੂ ਹੁੰਦਾ ਹੈ | In the evening the recitation of Sodar “Rehras” Sahib Ji begins after sunset |
10:00 PM | ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ | Hukamnama at the end of the night |
10:15 PM | ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਾਲਕੀ ਸਾਹਿਬ ਚੱਲਣ ਦਾ ਸਮਾਂ | Time to walk towards Sri Akal Takht Sahib |
ਵੈਸਾਖ, ਸਾਵਣ (Mid-April To Mid-May & Mid-July To Mid-August)
Time (ਸਮਾਂ) IST | ਰੋਜਾਨਾ ਰੁਟੀਨ (Punjabi) | Daily Routine (English) |
2:15 AM | ਕਿਵਾੜ ਖੁੱਲਣ ਅਤੇ ਕੀਰਤਨ ਆਰੰਭ | Open the door and start the kirtan |
3:15 AM | ਆਸਾ ਦੀ ਵਾਰ ਦਾ ਕੀਰਤਨ ਆਰੰਭ | The kirtan of Asa's Waar time begins |
4:15 AM | ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਚੱਲਣ ਦਾ ਸਮਾਂ | Time to walk from Palki Sahib Sri Akal Takht |
4:45 AM | ਪਹਿਲਾ ਹੁਕਮਨਾਮਾ | The first “decree” Hukamnama |
5:15 AM | ਪਹਿਲੀ ਅਰਦਾਸ | The first prayer |
6:15 AM | ਆਸਾ ਦੀ ਵਾਰ ਦੀ ਸਮਾਪਤੀ | The end of Asa's Waar time |
6:15- 6:30 AM | ਦੂਸਰੀ ਅਰਦਾਸ ਅਤੇ ਹੁਕਮਨਾਮਾ | Second Ardas and Hukamnama |
Evening | ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੂਰਜ ਛੁਪਣ ਉਪਰੰਤ ਸ਼ੁਰੂ ਹੁੰਦਾ ਹੈ | In the evening the recitation of Sodar “Rehras” Sahib Ji begins after sunset |
10:15 PM | ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ | Hukamnama at the end of the night |
10:30 PM | ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਾਲਕੀ ਸਾਹਿਬ ਚੱਲਣ ਦਾ ਸਮਾਂ | Time to walk towards Sri Akal Takht Sahib |
ਜੇਠ, ਹਾੜ (Mid-May To Mid-July)
Time (ਸਮਾਂ) IST | ਰੋਜਾਨਾ ਰੁਟੀਨ (Punjabi) | Daily Routine (English) |
2:00 AM | ਕਿਵਾੜ ਖੁੱਲਣ ਅਤੇ ਕੀਰਤਨ ਆਰੰਭ | Open the door and start the kirtan |
3:00 AM | ਆਸਾ ਦੀ ਵਾਰ ਦਾ ਕੀਰਤਨ ਆਰੰਭ | The kirtan of Asa's Waar time begins |
4:00 AM | ਪਾਲਕੀ ਸਾਹਿਬ ਸ੍ਰੀ ਅਕਾਲ ਤਖ਼ਤ ਤੋਂ ਚੱਲਣ ਦਾ ਸਮਾਂ | Time to walk from Palki Sahib Sri Akal Takht |
4:30 AM | ਪਹਿਲਾ ਹੁਕਮਨਾਮਾ | The first “decree” Hukamnama |
5:00 AM | ਪਹਿਲੀ ਅਰਦਾਸ | The first prayer |
6:00 AM | ਆਸਾ ਦੀ ਵਾਰ ਦੀ ਸਮਾਪਤੀ | The end of Asa's Waar time |
6:00- 6:15 AM | ਦੂਸਰੀ ਅਰਦਾਸ ਅਤੇ ਹੁਕਮਨਾਮਾ | Second Ardas and Hukamnama |
Evening | ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸੂਰਜ ਛੁਪਣ ਉਪਰੰਤ ਸ਼ੁਰੂ ਹੁੰਦਾ ਹੈ | In the evening the recitation of Sodar “Rehras” Sahib Ji begins after sunset |
10:30 PM | ਹੁਕਮਨਾਮਾ ਰਾਤ ਨੂੰ ਸਮਾਪਤੀ ਸਮੇਂ | Hukamnama at the end of the night |
10:45 PM | ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਾਲਕੀ ਸਾਹਿਬ ਚੱਲਣ ਦਾ ਸਮਾਂ | Time to walk towards Sri Akal Takht Sahib |