Guru Arjun Dev Ji Shaheedi Gurpurab 10 June 2024
History of Shabeel / Chabeel
Sometimes the question comes to our mind that, why do these Roohafza (Shabeel) Sikhs provide cold water?
On the day of martyrdom of Guru Arjun Dev Ji, the fifth Patshah, Shabeel (sweet cold water) is distributed by the Sikh Sangat and in the Gurdwara.
People of all faiths serve Shabeel Vartano as well as see the thinking of the community
Especially in Punjab (Holy Land of Gurus) Shabeel / Chabeel is distributed in various places in summer
What does Shabeel / Chabeel mean?
Shabeel is an Arabic word meaning shah + ab + il (shah = sweet, ab = water, il = place) the place where a net of cold freshwater is sprinkled
What Is Chabeel / Shabeel ?
- Chabeel is a type of drink.
- This drink is sweet and cold. It is drunk in summer.
- It is made from rose syrup called Hamdard Rooh Afza Sharbat
Shabeel / Chabeel Gurpurab
Shabeel (Chabeel) is built on Gurpurab, the martyrdom of the 5th Guru of Sikhism, Sri Guru Arjun Dev Ji.
Chabeel / Shabeel Date in 2024
In 2024 Chhabeel will be celebrated on [ 10 June 2024] date of the month of June.
Note: Chabeel is built on Gurpurab, the martyrdom of the 5th Guru of Sikhism, Sri Guru Arjun Dev Ji.
This Is The Reason Why Sikhs Serve ‘Shabeel / Chabeel’ In Peak Summers
This tradition has been going on since the time of Guru Amar Das Ji, the 3rd Guru of the Sikhs. Water was provided
Due to lack of means of transportation, the Sangat used to travel on foot to pay obeisance to the Guru and for the Sangat’s coming to the Guru, Shabeel were placed at various places along the way.
It was a watering service for the thirsty in the summer months of May and June, and a sine was given to the rest by the Sikh community.
Although the tyrants made the blessed 5th Guru Arjun Dev Ji sit on a hot iron and drink the cup of martyrdom, still the Sikh community takes it for granted and cools the hearts of the Sangat through Shabil.
It was only after that that the tradition of giving Shabeel became firmly attached to the martyrdom of Guru Arjun Dev Ji which continues to this day.
Images
Shahidi Diwas Guru Arjun Dev ji – Shabeel Serve
Sikhs And Hindus Serve ‘Shabeel’ In Peak Summers
If you liked this article, please share it as much as you can
Read Shabeel Chabeel History In Punjabi
ਸ਼ਬੀਲ ਦਾ ਇਤਿਹਾਸ
ਸਾਡੇ ਮਨ ਵਿਚ ਕਈ ਵਾਰ ਸਵਾਲ ਆਉਂਦਾ ਹੈ ਕਿ, ਇਹ ਰੋਹਾਬਜੇ (ਸ਼ਬੀਲ) ਠੰਡਾ ਪਾਣੀ ਕਯੋ ਵਰਤਾਉਂਦੇ ਨੇ ਸਿੱਖ?
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਤੇ ਸਿੱਖ ਸੰਗਤ ਵਲੋਂ ਅਤੇ ਗੁਰਦਵਾਰੇ ਵਿਚ ਸ਼ਬੀਲ (ਮਿੱਠਾ ਠੰਡਾ ਜਲ) ਵਰਤਾਉਂਦੇ ਨੇ,
ਹਰ ਧਰਮ ਦੇ ਲੋਕ ਸ਼ਬੀਲ ਵਰਤਾਉਣ ਦੀ ਸੇਵਾ ਕਰਦੇ ਨੇ ਅਤੇ ਨਾਲ ਹੀ ਭਾਈਚਾਰੇ ਦੀ ਸੋਚ ਦੇਖਣ ਨੂੰ ਮਿਲਦੀ ਹੈ
ਖਾਸਕਰ ਪੰਜਾਬ (ਗੁਰੂਆਂ ਦੀ ਪਾਵਨ ਧਰਤੀ) ਵਿਚ ਸ਼ਬੀਲ ਨੂੰ ਗਰਮੀਆਂ ਵਿਚ ਥਾਂ ਥਾਂ ਤੇ ਵਰਤਾਉਂਦੇ ਨੇ
ਕਿ ਹੈ ਸ਼ਬੀਲ ਦਾ ਮਤਲਬ?
ਸ਼ਬੀਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਸ਼ਾਹ + ਆਬ + ਇਲ ( ਸ਼ਾਹ = ਮੀਠਾ , ਆਬ = ਪਾਣੀ, ਇਲ = ਥਾਂ ) ਉਹ ਥਾਂ ਜਿਥੈ ਠੰਡੇ ਮੀਠਾ ਪਾਣੀ ਦਾ ਜਾਲ ਛਕਾਇਆ ਜਾਂਦਾ ਹੈ
ਕਯੋ ਵਰਤਾਉਂਦੇ ਨੇ ਸ਼ਬੀਲ?
ਇਹ ਪ੍ਰੰਪਰਾ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਚਾਲੀ ਆ ਰਹੀ ਹੈ ਉਸ ਸਮੇ ਕਾਬੁਲ ਰਹਿਣ ਵਾਲੀ ਸੰਗਤ ਗੁਰੂ ਜੀ ਦੇ ਦਰਸ਼ਨ ਅਤੇ ਵਿਚਾਰ ਸਰਵਣ ਕਰਨ ਆਉਂਦੇ ਸੀ ਅਤੇ ਗਰਮੀ ਦੇ ਮਹੀਨਿਆਂ ਵਿਚ ਆਉਣ ਵਾਲੀ ਸੰਗਤ ਕਰਕੇ ਸ਼ਬੀਲ ਲਗਾਉਂਦੇ ਸੀ , ਉਸ ਸਮੇ ਸੰਗਤਾਂ ਨੂੰ ਗੂੜ੍ਹ ਵਾਲਾ ਪਾਣੀ ਪਿਲਾਇਆ ਜਾਉਂਦਾ ਸੀ
ਅਵਜਾਹੀ ਦਾ ਸਾਧਨ ਨਾ ਹੋਣ ਕਾਰਕੇ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਲਈ ਪੈਦਲ ਹੀ ਯਾਤਰਾ ਕਰਦੀ ਸੀ ਅਤੇ ਗੁਰੂ ਜੀ ਕੋਲ ਆਣ ਵਾਲੀ ਸੰਗਤਾਂ ਵਾਸਤੇ ਰਸਤਿਆਂ ਵਿਚ ਹੀ ਥਾਂ – ਥਾਂ ਤੇ ਸ਼ਬੀਲ ਲਗਾਈ ਜਾਂਦੀ ਸੀ।
ਇਹ ਮਈ ਜੂਨ ਦੇ ਗਰਮੀਆਂ ਦੇ ਮਹੀਨੇ ਵਿਚ ਪਿਆਸੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੀ ਅਤੇ ਸਿੱਖ ਕੌਮ ਵਲੋਂ ਬਾਕੀਆਂ ਨੂੰ ਇਕ ਸਿਨੇਹਾ ਵੀ ਦਿੱਤੋ ਗਯਾ ਸੀ।
ਬੇਸ਼ੱਕ ਜ਼ਾਲਿਮਾਂ ਨੇ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਲੋਹ ਤੇ ਬੈਠਾ ਕੇ ਸ਼ਹਾਦਤ ਦਾ ਜਾਮ ਪਿਲਾ ਦਿਤਾ ਲੇਕਿਨ ਫਿਰ ਵੀ ਸਿੱਖ ਕੌਮ ਇਸ ਨੂੰ ਭਾਣਾ ਮਨ ਕੇ ਸ਼ਬੀਲ ਰਾਹੀਂ ਸੰਗਤਾਂ ਦੇ ਹਿਰਦੈ ਨੂੰ ਠੰਡ ਪਹੁੰਚਾਉਂਦੇ ਹਨ।
ਉਸ ਤੋਂ ਬਾਅਦ ਹੀ ਸ਼ਬੀਲ ਵਰਤਾਉਣ ਦੀ ਪਰੰਪਰਾ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਨਾਲ ਪੱਕੇ ਤੋਰ ਤੇ ਜੁੜ ਗਯੀ ਜੋ ਕਿ ਅੱਜ ਵੀ ਜਾਰੀ ਹੈ
ਅਗਰ ਆਪ ਜੀ ਨੂੰ ਇਹ ਆਰਟੀਕਲ ਚੰਗਾ ਲੱਗਿਆ ਤਾਂ ਆਪ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
Read more
Waheguru Ji
Waheguru ji
Its 5th guru. Not tenth guru. Please correct it.
Updated